ਕਿਸਾਨਾਂ ਵਿਰੁੱਧ ਕੀਤੀ ਟਿੱਪਣੀ ਭਾਜਪਾ ਆਗੂ ਤੀਕਸ਼ਣ ਸੂਦ ਨੂੰ ਪਈ ਭਾਰੀ

ਨੌਜਵਾਨਾਂ ਨੇ ਗੋਹੇ ਦੀ ਭਰੀ ਟਰਾਲੀ ਕੋਠੀ ਅੰਦਰ ਸੁੱਟੀ ਹੁਸ਼ਿਆਰਪੁਰ, 1 ਜਨਵਰੀ ( ਡਾ ਅਦਿਤਿ ਬਖ੍ਸ਼ੀ) -ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਵਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਕੀਤੀ ਗਈ ਟਿੱਪਣੀ ’ਤੇ ਰੋਸ ਜਿਤਾਉਂਦਿਆਂ ਅੱਜ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਉਨ੍ਹਾਂ ਦੀ ਕੋਠੀ ਅੰਦਰ ਗੋਹੇ ਦੀ ਭਰੀ ਟਰਾਲੀ ਸੁੱਟ ਕੇ ਉਨ੍ਹਾਂ … Continue reading ਕਿਸਾਨਾਂ ਵਿਰੁੱਧ ਕੀਤੀ ਟਿੱਪਣੀ ਭਾਜਪਾ ਆਗੂ ਤੀਕਸ਼ਣ ਸੂਦ ਨੂੰ ਪਈ ਭਾਰੀ